Aidi Gal Nahi C
Pardeep Sran
999
00:0000:00
ਹੱਥ ਜੋੜ ਕੇ ਮਨਾਉਂਦੇ ਵੇ, ਤੂੰ ਰੁੱਸਿਆ ਤਾਂ ਹੁੰਦਾ
ਸਾਰੀ ਗੱਲ ਸਮਝਾਉਂਦੇ, ਸਾਥੋਂ ਪੁੱਛਿਆ ਤਾਂ ਹੁੰਦਾ
ਹੱਥ ਜੋੜ ਕੇ ਮਨਾਉਂਦੇ ਵੇ, ਤੂੰ ਰੁੱਸਿਆ ਤਾਂ ਹੁੰਦਾ
ਸਾਰੀ ਗੱਲ ਸਮਝਾਉਂਦੇ, ਸਾਥੋਂ ਪੁੱਛਿਆ ਤਾਂ ਹੁੰਦਾ
ਹੁਣ ਦੱਸ ਕਿਵੇਂ ਚੇਤਾ ਸਾਡਾ ਮਣੋ ਲੈ ਗਿਆ ਵੇ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਛੱਡ ਲੋਕਾਂ ਦੀ, ਕੀ ਲੋਕ ਤਾਂ ਤਮਾਸ਼ਾ ਵੇਖਦੇ
ਲਾਕੇ ਹੋਰਾਂ ਘਰੇ ਅੱਗ, ਰਹਿੰਦੇ ਆਪ ਸੇਕਦੇ
ਛੱਡ ਲੋਕਾਂ ਦੀ, ਕੀ ਲੋਕ ਤਾਂ ਤਮਾਸ਼ਾ ਵੇਖਦੇ
ਲਾਕੇ ਹੋਰਾਂ ਘਰੇ ਅੱਗ, ਰਹਿੰਦੇ ਆਪ ਸੇਕਦੇ
ਜਿਉਂ ਜੋਗਿਆ ਵੇ, ਬੁੱਕ ਹੰਜੂਆਂ ਦੇ ਦੇ ਗਿਆ ਵੇ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਦੱਸ ਤਾਂ ਤੂੰ ਦਿੰਦਾ ਯਾਰਾ ਸਾਡੀ ਗੁਸਤਾਖੀ
ਤੇਰੇ ਘਰੇ ਆਕੇ ਸੋਹਣਿਆ ਵੇ ਮੰਗ ਲੈਂਦੇ ਮਾਫੀ
ਇੱਕ ਲਾਲ ਰਜ਼ਾਈ ਮਾਹੀਆ
ਚੰਨ ਵੇ ਇੱਕ ਲਾਲ ਰਜ਼ਾਈ ਮਾਹੀਆ
ਹੋ ਹੋ ਹੋ ਜਿੰਨੀ ਤੂੰ ਮਹਿਸੂਸ ਕੀਤੀ
ਜਿੰਨੀ ਤੂੰ ਮਹਿਸੂਸ ਕੀਤੀ
ਏਨੀ ਗਲਤੀ ਵੀ ਨਹੀਂ ਮਾਹੀਆ
ਚੰਨ ਵੇ ਏਨੀ ਗਲਤੀ ਵੀ ਨਹੀਂ ਮਾਹੀਆ
ਏਡੀ ਦੱਸ ਤਾਂ ਤੂੰ ਦਿੰਦਾ ਯਾਰਾ ਸਾਡੀ ਗੁਸਤਾਖੀ
ਤੇਰੇ ਘਰੇ ਆਕੇ ਸੋਹਣਿਆ ਵੇ ਮੰਗ ਲੈਂਦੇ ਮਾਫੀ
ਛੱਡ ਸਾਨੂੰ, ਤੂੰ ਲੋਕਾਂ ਦਾ ਹੀ ਬਣ ਬੈਹ ਗਿਆ ਵੇ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ
ਏਡੀ ਗੱਲ ਨਹੀਂ ਸੀ ਜਿਡੀ ਤੂੰ ਬਣਾ ਕੇ ਬੈਹ ਗਿਆ